07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2025

ਪੰਜਾਬ ਨੇ ਬਣਾਇਆ ਆਪਣਾ ਐਂਟੀ ਡਰੋਨ ਸਿਸਟਮ

ਚੰਡੀਗੜ੍ਹ, 9 ਅਗਸਤ (ਸੰਦੀਪ)- ਆਮ ਆਦਮੀ ਪਾਰਟੀ ਸਰਕਾਰ ਨੇ ਪਹਿਲ ਕਰਦੇ ਹੋਏ ਆਪਣਾ ਐਂਟੀ ਡਰੋਨ ਸਿਸਟਮ ਬਣਾਇਆ ਹੈ ਅਤੇ ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ...

ਅਜੀਤ ਡੈਸਕ 09-08-2025

ਚੰਡੀਗੜ੍ਹ, 9 ਅਗਸਤ (ਸੰਦੀਪ)- ਆਮ ਆਦਮੀ ਪਾਰਟੀ ਸਰਕਾਰ ਨੇ ਪਹਿਲ ਕਰਦੇ ਹੋਏ ਆਪਣਾ ਐਂਟੀ ਡਰੋਨ ਸਿਸਟਮ ਬਣਾਇਆ ਹੈ ਅਤੇ ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਤਰਨਤਾਰਨ ਵਿਚ ਇਸ ਐਂਟੀ ਡਰੋਨ ਸਿਸਟਮ ਦਾ ਉਦਘਾਟਨ ਕਰ ਇਸ ਨੂੰ ਲਾਂਚ ਕਰਨਗੇ। ਇਸ ਸਿਸਟਮ ਨਾਲ
ਸਰਹੱਦਾਂ ਰਾਹੀਂ ਆਉਣ ਵਾਲੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ’ਤੇ ਠੱਲ੍ਹ ਪਵੇਗੀ।

ਪਿਛਲੀ ਖ਼ਬਰ ਸਮਰਾਲਾ ਦਾ ਨੌਜਵਾਨ ਸ੍ਰੀਨਗਰ ’ਚ ਮੁਕਾਬਲੇ ਦੌਰਾਨ ਸ਼ਹੀਦ ਅਗਲੀ ਖ਼ਬਰ ਗੁਰੂ ਸਾਹਿਬ ਮੇਰੇ ਛੋਟੇ ਭਰਾ ਨੂੰ ਦੇਣ ਤਾਕਤ- ਹਰਸਿਮਰਤ ਕੌਰ ਬਾਦਲ