08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2025

ਮਨਾਲੀ-ਕੀਰਤਪੁਰ ਚਾਰ ਮਾਰਗੀ 'ਤੇ ਪਨਰਸਾ ਨੇੜੇ ਨਾਲੇ ਦਾ ਪਾਣੀ ਓਵਰਫਲੋਅ

ਹਿਮਾਚਲ, 8 ਅਗਸਤ-ਮਨਾਲੀ-ਕੀਰਤਪੁਰ ਚਾਰ ਮਾਰਗ 'ਤੇ ਪਨਰਸਾ ਨੇੜੇ ਜਵਾਲਾਪੁਰ ਤੋਂ ਆਉਣ...

ਅਜੀਤ ਡੈਸਕ 08-08-2025

ਹਿਮਾਚਲ, 8 ਅਗਸਤ-ਮਨਾਲੀ-ਕੀਰਤਪੁਰ ਚਾਰ ਮਾਰਗ 'ਤੇ ਪਨਰਸਾ ਨੇੜੇ ਜਵਾਲਾਪੁਰ ਤੋਂ ਆਉਣ ਵਾਲਾ ਨਾਲਾ ਓਵਰਫਲੋਅ ਹੋ ਗਿਆ ਹੈ। ਤੇਜ਼ ਵਹਾਅ ਕਾਰਨ ਸੜਕ 'ਤੇ ਪਾਣੀ ਭਰ ਗਿਆ ਹੈ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਪਾਣੀ ਦੇ ਪੱਧਰ ਵਿਚ ਅਚਾਨਕ ਵਾਧਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਨੇ ਸਥਿਤੀ 'ਤੇ ਨਜ਼ਰ ਰੱਖਣ ਦੀ ਗੱਲ ਕਹੀ ਹੈ। 

ਪਿਛਲੀ ਖ਼ਬਰ ਸੱਪ ਦੇ ਡੱਸਣ ਨਾਲ ਵਿਅਕਤੀ ਦੀ ਮੌਤ ਅਗਲੀ ਖ਼ਬਰ ਰਾਜਪੁਰਾ ਦੇ ਗਗਨ ਚੌਕ ਤੇ ਚਾਰੇ ਪਾਸੇ 4-4 ਘੰਟਿਆਂ ਤੋਂ ਲੱਗਾ ਜਾਮ, ਲੋਕ ਫਸੇ