15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2025

ਬੀ.ਬੀ.ਐਮ.ਬੀ. ਨੇ ਪੌਂਗ ਡੈਮ ਤੋਂ ਪਾਣੀ ਛੱਡਣਾ ਕੀਤਾ ਸ਼ੁਰੂ

ਸ਼ਿਮਲਾ, 6 ਅਗਸਤ (ਸੌਰਵ ਅਟਵਾਲ)-ਬੀ.ਬੀ.ਐਮ.ਬੀ. ਨੇ ਪੌਂਗ ਡੈਮ ਤੋਂ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ...

ਅਜੀਤ ਡੈਸਕ 06-08-2025

ਸ਼ਿਮਲਾ, 6 ਅਗਸਤ (ਸੌਰਵ ਅਟਵਾਲ)-ਬੀ.ਬੀ.ਐਮ.ਬੀ. ਨੇ ਪੌਂਗ ਡੈਮ ਤੋਂ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ। ਡੈਮ ਦੇ ਹੇਠਾਂ ਰਹਿਣ ਵਾਲੇ ਲੋਕ ਚਿੰਤਾ ਵਿਚ ਹਨ। 

ਪਿਛਲੀ ਖ਼ਬਰ ਪੌਂਗ ਡੈਮ ਤੋਂ ਛੱਡਿਆ ਜਾਵੇਗਾ ਪਾਣੀ, ਘਬਰਾਉਣ ਦੀ ਲੋੜ ਨਹੀਂ - ਡੀ.ਸੀ. ਆਸ਼ਿਕਾ ਜੈਨ ਅਗਲੀ ਖ਼ਬਰ ਸੁਖਨਾ ਝੀਲ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ