27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2025

ਅਕਾਲੀ ਦਲ ਆਈ.ਟੀ. ਸੈੱਲ ਦਾ ਯੂਥ ਆਗੂ ਗੁਰਜੰਟ ਸਿੰਘ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਲ

ਖੇਮਕਰਨ (ਤਰਨਤਾਰਨ), 3 ਅਗਸਤ (ਰਾਕੇਸ਼ ਬਿੱਲਾ) - ਖੇਮਕਰਨ ਸ਼ਹਿਰ ਚ ਸ਼੍ਰੋਮਣੀ ਅਕਾਲੀ ਦਲ ਨੂੰ ਅਹਿਮ ਝਟਕਾ ਲੱਗਾ ਜਦ ਸਥਾਨਕ ਆਈ.ਟੀ. ਸੈੱਲ ਦਾ ਯੂਥ ਆਗੂ ਗੁਰਜੰਟ ਸਿੰਘ ਸਾਥੀਆਂ ਸਮੇਤ ਚੇਅਰਮੈਨ...

ਅਜੀਤ ਡੈਸਕ 03-08-2025

 ਖੇਮਕਰਨ (ਤਰਨਤਾਰਨ), 3 ਅਗਸਤ (ਰਾਕੇਸ਼ ਬਿੱਲਾ) - ਖੇਮਕਰਨ ਸ਼ਹਿਰ ਚ ਸ਼੍ਰੋਮਣੀ ਅਕਾਲੀ ਦਲ ਨੂੰ ਅਹਿਮ ਝਟਕਾ ਲੱਗਾ ਜਦ ਸਥਾਨਕ ਆਈ.ਟੀ. ਸੈੱਲ ਦਾ ਯੂਥ ਆਗੂ ਗੁਰਜੰਟ ਸਿੰਘ ਸਾਥੀਆਂ ਸਮੇਤ ਚੇਅਰਮੈਨ ਕੁਲਦੀਪ ਸਿੰਘ ਵਿਰਕ ਦੀ ਪ੍ਰੇਰਨਾ ਸਦਕਾ ਅਕਾਲੀ ਦਲ ਨੂੰ ਛੱਡ ਕਿ ਕਾਂਗਰਸ ਪਾਰਟੀ ਚ ਸ਼ਾਮਲ ਹੋ ਗਿਆ।ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਸਵਾਗਤ ਕਰਦੇ ਹੋਏ ਦਾਅਵਾ ਕੀਤਾ ਕਿ ਅਕਾਲੀ ਦਲ ਤੇ ਆਪ ਚੋਂ ਲਗਾਤਾਰ ਸਰਗਰਮ ਵਰਕਰ ਕਾਂਗਰਸ ਚ ਸ਼ਾਮਲ ਹੋ ਰਹੇ ਹਨ, ਜਿਸ ਨਾਲ ਕਾਂਗਰਸ ਹਲਕਾ ਖੇਮਕਰਨ ਚ ਲਗਾਤਾਰ ਬਹੁਤ ਮਜ਼ਬੂਤ ਹੁੰਦੀ ਜਾ ਰਹੀ ਹੈ।

ਪਿਛਲੀ ਖ਼ਬਰ ਗੋਂਡਾ (ਯੂ.ਪੀ.) ਹਾਦਸਾ : ਯੋਗੀ ਆਦਿੱਤਿਆਨਾਥ ਵਲੋਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਲਈ 5-5 ਲੱਖ ਰੁਪਏ ਦੀ ਸਹਾਇਤਾ ਦਾ ਐ... ਅਗਲੀ ਖ਼ਬਰ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਗਨੀਵ ਕੌਰ ਮਜੀਠੀਆ