02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2025

ਜ਼ਿਲ੍ਹਾ ਸਿੱਖਿਆ ਦਫ਼ਤਰ ਦਾ ਤਨਖਾਹ ਖਾਤਾ ਤੇ ਸਕੂਲ ਦੀ ਜਾਇਦਾਦ ਅਟੈਚ

ਪਟਿਆਲਾ, 1 ਅਗਸਤ (ਧਰਮਿੰਦਰ ਸਿੰਘ ਸਿੱਧੂ)- ਅਧਿਆਪਕ ਦੇ ਬਕਾਏ ਨਾ ਅਦਾ ਕਰਨ ’ਤੇ ਅਦਾਲਤ ਵਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਾ ਸੈਲਰੀ ਅਕਾਊਂਟ ਤੇ ਸਰਕਾਰੀ ਸਕੂਲ ਮਜ਼ਾਲ ਕਲਾਂ...

ਅਜੀਤ ਡੈਸਕ 01-08-2025

ਪਟਿਆਲਾ, 1 ਅਗਸਤ (ਧਰਮਿੰਦਰ ਸਿੰਘ ਸਿੱਧੂ)- ਅਧਿਆਪਕ ਦੇ ਬਕਾਏ ਨਾ ਅਦਾ ਕਰਨ ’ਤੇ ਅਦਾਲਤ ਵਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਾ ਸੈਲਰੀ ਅਕਾਊਂਟ ਤੇ ਸਰਕਾਰੀ ਸਕੂਲ ਮਜ਼ਾਲ ਕਲਾਂ ਦੀ ਬਿਲਡਿੰਗ ਅਤੇ ਹੋਰ ਸਮਾਨ ਅਟੈਚ ਕਰਨ ਦੇ ਹੁਕਮ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਕਰਮਚਾਰੀ ਰਾਜੇਸ਼ ਕੁਮਾਰ ਦੇ ਬਕਾਏ ਨਾ ਦੇਣ ਦੇ ਮਾਮਲੇ ਵਿਚ ਅਦਾਲਤ ਨੇ ਇਹ ਫ਼ੈਸਲਾ ਸੁਣਾਇਆ ਹੈ। ਹੁਣ ਜੇਕਰ ਬਕਾਇਆ ਦੀ ਰਕਮ ਦਾ ਭੁਗਤਾਨ ਨਹੀਂ ਹੋਇਆ ਤਾਂ ਉਕਤ ਚੀਜ਼ਾਂ ਜ਼ਬਤ ਹੋਣਗੀਆਂ।

ਪਿਛਲੀ ਖ਼ਬਰ ਡਡਵਿੰਡੀ ਵਿਖੇ ਕਬਜ਼ਾ ਲੈਣ ਆਏ ਪੁਲਿਸ ਅਧਿਕਾਰੀ ਤੇ ਕਿਸਾਨ ਹੋਏ ਆਹਮੋ ਸਾਹਮਣੇ ਅਗਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ’ਤੇ ਅੱਜ ਮੁੜ ਹੋਵੇਗੀ ਸੁਣਵਾਈ